ਜੇਲ੍ਹ ਤੋਂ ਬਾਹਰ ਆਏ ਸਿਮਰਜੀਤ ਬੈਂਸ, “ਮੈਂ ਕਿਸੇ ਤੋਂ ਡਰਨ ਵਾਲਾ ਨਹੀਂ” / Native / February 10, 2023 / 1 minute of reading ਬਰਨਾਲਾ ਜੇਲ੍ਹ ਤੋਂ ਸ਼ਰਤਾਂ ‘ਤੇ ਬਾਹਰ ਆਏ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਕਿਸੇ ਤੋਂ ਵੀ ਡਰਨ ਵਾਲੇ ਨਹੀਂ ਹਨ। ਇਹ ਇਸ ਲਈ ਗੱਲ ਹੋਈ ਕਿਉਂਕਿ ਅੱਜ ਸਵੇਰੇ ਹੀ ਸਿਮਰਜੀਤ ਬੈਂਸ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਅਤੇ ਕਾਰਵਾਈ ਦੀ ਮੰਗ ਕੀਤੀ ਗਈ ਹੀ।